Tuesday 26 August 2014

ਨਗਰ ਨਿਗਮ ਵੱਲੋਂ ਸ਼ਹਿਰ 'ਚ 30 ਸਤੰਬਰ ਤੱਕ ਫੋਗਿੰਗ ਸਪਰੇਅ ਕਰਵਾਈ ਜਾਵੇਗੀ : ਕਮਿਸ਼ਨਰ ਨਗਰ ਨਿਗਮ

By 1 2 1 News Reporter
Mohali 26th August:-- ਨਗਰ ਨਿਗਮ ਵੱਲੋਂ ਮੱਛਰਾਂ ਤੋਂ ਪੈਦਾ ਹੋਣ ਵਾਲਿਆ
ਬਿਮਾਰੀਆਂ ਦੀ ਰੋਕਥਾਮ ਲਈ ਸ਼ਹਿਰ ਵਿੱਚ ਰੋਜ਼ਾਨਾ 5 ਵਜੇ ਤੋਂ ਬਾਅਦ ਫੋਗਿੰਗ ਸਪਰੇਅ
ਕਰਨਾ ਸ਼ੁਰੂ ਕੀਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਨਗਰ ਨਿਗਮ ਦੇ ਕਮਿਸ਼ਨਰ ਉਮਾ ਸ਼ੰਕਰ
ਗੁਪਤਾ ਨੇ ਦਿੰਦਿਆ ਦੱਸਿਆ ਕਿ ਫੋਗਿੰਗ ਸਪਰੇਅ ਸ਼ਹਿਰ ਦੇ ਵੱਖ-ਵੱਖ ਸੈਕਟਰਾਂ/ਫੇਜ਼ਾਂ
ਵਿੱਚ 30 ਸਤੰਬਰ ਤੱਕ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜੇਕਰ ਫੋਗਿੰਗ ਸਬੰਧੀ ਕਿਸੇ
ਨੇ ਆਪਣਾ ਸੁਝਾਅ ਜਾਂ ਕੋਈ ਸ਼ਿਕਾਇਤ ਹੈ ਤਾਂ ਉਹ ਨਗਰ ਨਿਗਰ ਦੇ ਟੋਲ ਫਰੀ ਨੰਬਰ
18001370007 ਤੇ ਦੇ ਸਕਦਾ ਹੈ।
ਕਮਿਸ਼ਨਰ ਨਗਰ ਨਿਗਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਉਨ੍ਹਾਂ ਦੇ ਇਲਾਕੇ
ਵਿੱਚ ਗੱਡੀ ਫੋਗਿੰਗ ਕਰਨ ਆਉਂਦੀ ਹੈ ਤਾਂ ਉਹ ਆਪਣੇ ਘਰਾਂ ਦੇ ਦਰਵਾਜੇ/ਖਿੜਕੀਆਂ ਖੁੱਲੇ
ਰੱਖਣ ਤਾਂ ਜੋ ਘਰਾਂ ਵਿਚੋਂ ਵੀ ਮੱਛਰ ਖਤਮ ਹੋ ਸਕੇ। ਉਨ੍ਹਾਂ ਦੱਸਿਆ ਕਿ 27 ਅਗਸਤ ਨੂੰ
ਰਿਹਾਇਸੀ ਫੇਜ਼ 9,8 ਸੈਕਟਰ 68 ਪਿੰਡ ਕੁੰਭੜਾ, 28 ਅਗਸਤ ਰਿਹਾਇਸੀ ਫੇਜ਼ 10 ਸੈਕਟਰ
66,67, ਅਗਸਤ 29 ਨੂੰ ਰਿਹਾਇਸੀ ਫੇਜ਼ 7 ਅਤੇ 3 ਏ ਸੈਕਟਰ 77,78, ਅਗਸਤ 30 ਨੂੰ 3 ਬੀ
1, 3 ਬੀ 2, ਸੈਕਟਰ 79, 80, ਸਤੰਬਰ 1 ਨੂੰ ਸੈਕਟਰ 70, ਇੰਡਸਟਰੀ ਏਰੀਆ ਫੇਜ਼ 6,
ਸੈਕਟਰ 57, ਸਤੰਬਰ 2 ਨੂੰ ਸੈਕਟਰ 71 ਫੇਜ 5 ਇੰਡਸਟਰੀ ਏਰੀਆ ਫੇਜ਼ 7, ਸਤੰਬਰ 3 ਨੂੰ
ਫੇਜ਼ 6, ਪਿੰਡ ਮੋਹਾਲੀ, ਇੰਡਸਟਰੀ ਏਰੀਆ ਫੇਜ਼ 8,9 , ਸਤੰਬਰ 4 ਨੁੂੰ ਫੇਜ਼ 1, ਸਾਹੀ
ਮਾਜਰਾ, ਇਡਸਟਰੀ ਏਰੀਆ ਫੇਜ਼ 1 ਤੋਂ 5 ਅਤੇ 5 ਸਤੰਬਰ ਨੂੰ ਫੇਜ਼ 2, ਪਿੰਡ ਮਦਨ ਪੁਰ,
ਪਿੰਡ ਸੋਹਾਣਾ, ਸੈਕਟਰ 69, ਸਤੰਬਰ 6 ਨੂੰ ਰਿਹਾਇਸੀ ਫੇਜ਼ 4, ਸੈਕਟਰ 68, ਪਿੰਡ
ਕੁੰਭੜਾ, 8 ਸਤੰਬਰ ਨੂੰ ਰਿਹਾਇਸੀ ਫੇਜ਼ 11, ਸੈਕਟਰ 48 ਸੀ, ਸੈਕਟਰ 66, 67, ਸਤੰਬਰ 9
ਨੂੰ ਰਿਹਾਇਸੀ ਫੇਜ਼ 8,9, ਸੈਕਟਰ 77 ਅਤੇ 78 , ਸਤੰਬਰ 10 ਨੁੂੰ ਰਿਹਾਇਸੀ ਫੇਜ਼ 10,
ਸੈਕਟਰ 79, 80 ਅਤੇ 11 ਸਤੰਬਰ ਨੂੰ ਰਿਹਾਇਸੀ ਫੇਜ਼ 7, 3 ਏ, ਇੰਡਸਟਰੀ ਏਰੀਆ ਫੇਜ਼ 6
ਅਤੇ ਸੈਕਟਰ 57, ਸਤੰਬਰ 12 ਨੂੰ ਰਿਹਾਇਸੀ ਫੇਜ਼ 3 ਬੀ 1, 3ਬੀ2 ਅਤੇ ਇੰਡਸਟਰੀ ਏਰੀਆ
ਫੇਜ਼ 7, ਸਤੰਬਰ 13 ਨੂੰ ਸੈਕਟਰ 70, ਮਟੋਰ, ਇੰਡਸਟਰੀ ਏਰੀਆ ਫੇਜ਼ 8,9 ਵਿਖੇ ਫੋਗਿੰਗ
ਸਪਰੇਅ ਕੀਤਾ ਜਾਵੇਗਾ।

ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ 15 ਸਤੰਬਰ ਨੂੰ ਸੈਕਟਰ 71, ਫੇਜ 5, ਇੰਡ: ਫੇਜ਼ 1
ਤੋਂ 5, ਸਤੰਬਰ 16 ਨੂੰ ਫੇਜ਼ 6, ਪਿੰਡ ਮੋਹਾਲੀ, ਸੈਕਟਰ 69 , ਪਿੰਡ ਸੋਹਾਣਾ, 17
ਸਤੰਬਰ ਨੂੰ ਫੇਜ਼ 1, ਸਾਹੀ ਮਾਜਰਾ, ਸੈਕਟਰ 68 , ਪਿੰਡ ਕੁੰਭੜਾ, 18 ਸਤੰਬਰ ਨੂੰ ਫੇਜ਼
2, ਪਿੰਡ ਮਦਨਪੁਰਾ, ਸੈਕਟਰ 66,67 ਅਤੇ 19 ਸਤੰਬਰ ਨੂੰ ਰਿਹਾਇਸੀ ਫੇਜ਼ 4, ਸੈਕਟਰ 77,
78, ਸਤੰਬਰ 20 ਨੂੰ ਰਿਹਾਇਸੀ ਫੇਜ਼ 11, ਸੈਕਟਰ 48 ਸੀ, ਸੈਕਟਰ 79,80, ਸਤੰਬਰ 22
ਨੂੰ ਰਿਹਾਇਸੀ ਫੇਜ਼ 8,9, ਇੰਡ: ਫੇਜ਼ 6, ਸੈਕਟਰ 56, ਸਤੰਬਰ 23 ਨੂੰ ਰਿਹਾਇਸੀ ਫੇਜ਼
10, ਇੰਡ: ਫੇਜ਼ 7, ਸਤੰਬਰ 24 ਨੂੰ ਰਿਹਾਇਸੀ ਫੇਜ਼ 7, 3 ਏ, ਇੰਡ: ਫੇਜ਼ 8,9, ਸਤੰਬਰ
25 ਨੂੰ ਰਿਹਾਇਸੀ ਫੇਜ਼ 3 ਬੀ 1, 3 ਬੀ 2, ਇੰਡ: ਫੇਜ਼ 1 ਤੋਂ 5, ਸਤੰਬਰ 26 ਨੂੰ
ਸੈਕਟਰ 70, ਮਟੋਰ, ਸੈਕਟਰ 69, ਪਿੰਡ ਸੁਹਾਣਾ, 27 ਸਤੰਬਰ ਨੂੰ ਸੈਕਟਰ 71, ਫੇਜ਼ 5,
ਸੈਕਟਰ 68, ਪਿੰਡ ਕੁੰਬੜਾ, 29 ਸਤੰਬਰ ਨੂੰ ਫੇਜ਼ 6, ਪਿੰਡ ਮੋਹਾਲੀ, ਸੈਕਟਰ 66, 67
ਅਤੇ 30 ਸਤੰਬਰ ਨੂੰ ਸੈਕਟਰ 77 ਅਤੇ 78, ਫੇਜ਼ 1 ਅਤੇ ਸਾਹੀ ਮਾਜਰਾ ਵਿਖੇ ਫੋਗਿੰਗ
ਸਪਰੇਅ ਕੀਤਾ ਜਾਵੇਗਾ।

No comments:

Post a Comment