Tuesday, 1 October 2013

ਤਹਿਸੀਲ ਕੰਪਲੈਕਸ ਖਰੜ ਵਿਖੇ ਕਿਸਾਨ ਹੱਟ ਖੋਲੀ ਜਾਵੇਗੀ : ਤੇਜਿੰਦਰ ਪਾਲ ਸਿੰਘ ਸਿੱਧੂ

By 1 2 1   News Reporter

Mohali 01st October:-----   ਤਹਿਸੀਲ ਕੰਪਲੈਕਸ ਖਰੜ ਵਿਖੇ ਖੇਤੀਬਾੜੀ ਵਿਭਾਗ ਵੱਲੋਂ  ਕਿਸਾਨਾਂ ਨੂੰ ਉਤਪਾਦਾਂ ਦੇ ਮੰਡੀਕਰਨ ਦੀ ਸਹੂਲਤ ਦੇਣ ਲਈ ਕਿਸਾਨ ਹੱਟ ਦੀ ਸੁਰੂਆਤ ਕੀਤੀ ਜਾਵੇਗੀ ਤਾਂ ਜੋ ਕਿਸਾਨਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਨੂੰ ਵੇਚਣ ਲਈ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਅਤੇ ਉਨ੍ਹਾਂ ਨੂੰ ਚੰਗੇ ਭਾਅ ਵੀ ਮਿਲ ਸਕਣ। ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਾਣਕਾਰੀ ਦਿੰਦਿਆ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਕਿਸਾਨ ਹੱਟ ਜ਼ਿਲ੍ਹੇ ਦੇ ਕਿਸਾਨਾਂ ਲਈ ਆਪਣੇ ਉਤਪਾਦਾਂ ਨੂੰ ਮਾਰਕੀਟ ਵਿੱਚ ਸਿੱਧੇ ਤੌਰ ਤੇ ਵੱਧ ਆਮਦਨ ਲੈਣ ਲਈ ਖੋਲ੍ਹੀਂ ਜਾ ਰਹੀਂ ਹੈ। ਕਿਸਾਨ ਖੇਤੀਬਾੜੀ ਵਿਭਾਗ ਦੇ ਇਸ ਉਦਮ ਸਦਕਾ ਆਪਣੇ ਉਤਪਾਦਾਂ ਨੂੰ ਬਿਨ੍ਹਾਂ ਕਿਸੇ ਵਿਚੋਲੇ ਤੋਂ ਖੁਦ ਸਿੱਧੇ ਤੌਰ ਤੇ ਵੇਚ ਸਕਣਗੇ।

ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ ਖਰੜ ਵਿਖੇ ਖੇਤੀਬਾੜੀ ਵਿਭਾਗ ਨੂੰ ਕਿਸਾਨ ਹੱਟ ਖੋਲਣ ਦੀ ਮਨਜੂਰੀ ਦੇ ਦਿੱਤੀ ਹੈ ਅਤੇ ਜਗ੍ਹਾਂ ਵੀ ਅਲਾਟ ਕਰ ਦਿੱਤੀ ਗਈ ਹੈ। ਜਿਸ ਦਾ ਨਿਰਮਾਣ ਵੀ ਸ਼ੁਰੂ ਹੋ ਚੁੱਕਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਛੋਟੇ ਕਿਸਾਨਾਂ ਨੂੰ ਜੋ ਮੰਡੀਕਰਨ ਦੀ ਸਮੱਸਿਆ ਰਹਿੰਦੀ ਸੀ ਹੁਣ ਇਸ ਕਿਸਾਨ ਹੱਟ ਦੇ ਖੁਲਣ ਨਾਲ ਹੱਲ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਕਿਸਾਨ ਹੱਟ ਨਾਲ ਕਿਸਾਨਾਂ ਅਤੇ ਕਿਸਾਨ ਬੀਬੀਆਂ ਦੇ ਸੈਲਫ ਹੈਲਪ ਗਰੁੱਪਾਂ ਨੂੰ ਵੀ ਜੋੜੀਆਂ ਜਾਵੇਗਾ। ਜਿਸ ਨਾਲ ਗ੍ਰਹਾਕਾਂ ਨੂੰ ਵਧੀਆ, ਸੁੱਧ ਅਤੇ ਸਸਤੀਆਂ ਚੀਜਾਂ ਮਿਲਣਗੀਆਂ। ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ 'ਚ ਕੁੱਝ ਕਿਸਾਨਾਂ ਨੂੰ ਇਸ ਸਬੰਧੀ ਵੱਖ ਥਾਵਾਂ ਤੇ ਲੈ ਜਾ ਕੇ ਐਕਸਪੋਜਰ ਵਿਜਟ ਅਤੇ ਟ੍ਰੇਨਿੰਗ ਵੀ ਕਰਵਾਈ ਗਈ ਹੈ ਤਾਂ ਕਿ ਇਸ ਕੰਮ ਵਿੱਚ ਕਿਸੇ ਕਿਸਮ ਦੀ ਮੁਸਕਲ ਨਾ ਆਵੇ।

ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਕਿਸਾਨ ਆਪਣੀਆਂ ਪੈਦਾ ਕੀਤੀਆਂ ਚੀਜਾਂ ਦੀ ਪ੍ਰੋਸੈਸਿੰਗ ਕਰਕੇ ਜਿਨ੍ਹਾਂ ਵਿੱਚ ਸਬਜੀਆਂ, ਸਹਿਦ, ਆਚਾਰ, ਹਲਦੀ, ਗੁੱੜ ਆਦਿ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਜਿਵੇ ਦਹੀ, ਲੱਸੀ, ਪਨੀਰ ਆਦਿ ਦੀ ਵਿਕਰੀ ਸਿੱਧੇ ਤੌਰ ਤੇ ਕਰ ਸਕਣਗੇ ਅਤੇ ਇਸ ਵਸਤਾਂ ਕੀਟਨਾਸ਼ਕ ਦਵਾਈਆਂ ਦੇ ਸਪਰੇਅ ਤੋਂ ਮੁਕਤ ਹੋਣਗੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਬਹੁਤ ਸਾਰੇ ਕਿਸਾਨ ਅੋਰਗੈਨਿਕ ਤਰੀਕੇ ਨਾਲ ਫਸਲਾਂ ਪੈਦਾ ਕਰ ਰਹੇ ਹਨ ਅਤੇ ਜ਼ਿਲ੍ਹੇ 'ਚ ਖੇਤੀਬਾੜੀ ਵਿਭਾਗ ਵੱਲੋ ਅੋਰਗੈਨਿਕ ਫਾਰਮਿੰਗ ਸਬੰਧੀ ਕਿਸਾਨਾਂ ਨੂੰ ਉਤਸਾਹਿਤ ਕਰਕੇ ਉਨ੍ਹਾਂ ਨੂੰ ਸਿਖਲਾਈ ਵੀ ਦਿੱਤੀ ਜਾ ਰਹੀਂ ਹੈ। ਉਨ੍ਹਾਂ ਦੱਸਿਆ ਕਿ ਤਹਿਸੀਲ ਕੰਪਲੈਕਸ ਖਰੜ ਵਿਖੇ ਖੋਲ੍ਹੀ ਜਾ ਰਹੀਂ ਕਿਸਾਨ ਹੱਟ ਦੀ ਕਾਮਯਾਬੀ ਤੋਂ ਬਾਅਦ ਜ਼ਿਲ੍ਹੇ 'ਚ ਅਲਗ -ਅਲਗ ਥਾਵਾਂ ਤੇ ਕਿਸਾਨਾਂ ਨੂੰ ਸਿੱਧੇ ਤੌਰ ਤੇ ਮੰਡੀਕਰਨ ਦੀ ਸਹੂਲਤ ਲਈ ਹੋਰ ਕਿਸਾਨ ਹੱਟਸ ਵੀ ਖੇਤੀਬਾੜੀ ਵਿਭਾਗ ਵੱਲੋਂ ਖੋਲ੍ਹਕੇ ਕਿਸਾਨਾਂ ਨੂੰ ਉਤਸਾਹਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿਸਾਨ ਹੱਟਾਂ ਰਾਹੀਂ ਆਮ ਲੋਕਾਂ ਨੂੰ ਵਧੀਆ, ਸਸਤੀਆਂ ਅਤੇ ਜਹਿਰ ਮੁਕਤ ਖਾਣ ਪੀਣ ਵਾਲੀਆਂ ਚੀਜਾਂ ਮਿਲ ਸਕਣਗੀਆਂ  ਉਥੇ ਕਿਸਾਨਾਂ ਲਈਂ ਮੰਡੀਕਰਣ ਦੀ ਸਮੱਸਿਆ ਵੀ ਹੱਲ ਹੋਵੇਗੀ ਅਤੇ ਉਨ੍ਹਾਂ ਦੀ ਆਮਦਨ ਵੀ ਵਧੇਗੀ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਕਿਸਾਨਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਲਈ ਖੇਤੀਬਾੜੀ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਵਿਸ਼ੇਸ ਕਿਸਾਨ ਸਿਖਲਾਈ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਕਿਸਾਨ ਲਾਹੇਵੰਦ ਫਸਲਾਂ ਦੀ ਕਾਸਤ ਕਰਕੇ ਵੱਧ ਮੁਨਾਫਾ ਕਮਾ ਸਕਣ।

 

ਲੋੜਵੰਦ ਬਜੁਰਗਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ : ਸੀ.ਜੇ.ਐਮ

By 1 2 1   News Reporter

Mohali 01st October:----- ਚੀਫ ਜੁਡੀਸੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ.ਨਗਰ ਤਰਨਤਾਰਨ ਸਿੰਘ ਬਿੰਦਰਾ ਨੇ ਫੇਜ਼-7 ਦੇ ਕਮਿਉਨਿਟੀ ਸੈਂਟਰ ਵਿਖੇ  ਆਯੋਜਿਤ ਅੰਤਰ-ਰਾਸ਼ਟਰੀ ਬਜੁਰਗ ਦਿਵਸ ਮੌਕੇ ਕਿਹਾ ਕਿ ਲੋੜਵੰਦ ਬਜੁਰਗਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਬਜੁਰਗਾਂ ਨੂੰ ਪੁਰਾ-ਪੁਰਾ ਇਨਸਾਫ ਮਿਲ ਸਕੇ। ਬਜੁਰਗਾਂ ਨੂੰ ਮਾਣ ਸਨਮਾਨ ਦੇਣਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਬਣਦਾ ਹੈ।
ਤਰਨਤਾਰਨ ਸਿੰਘ ਬਿੰਦਰਾ ਨੇ ਇਸ ਮੌਕੇ ਬਜੁਰਗਾਂ ਨੂੰ ਆਉਂਦੀਆਂ  ਦਰਪੇਸ਼ ਮੁਸ਼ਕਲਾਂ ਵੀ ਸੁਣੀਆ ਅਤੇ ਬਜੁਰਗਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਇਹ ਕਾਨੂੰਨੀ ਪੱਧਰ ਤੇ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨ ਲਈ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਭਾਵੇ ਪੰਜਾਬ ਸਰਕਾਰ ਵੱਲੋਂ ਸੀਨੀਅਰ ਸਿਟੀਜਨ ਦੀ ਭਲਾਈ ਲਈ ਪਾਲਣ -ਪੋਸ਼ਣ ਅਤੇ ਭਲਾਈ ਐਕਟ-2007 ਬਣਾਇਆ ਗਿਆ ਹੈ ਅਤੇ ਇਸ ਐਕਟ ਤਹਿਤ  ਜਿਹੜੇ ਬੱਚੇ ਆਪਣੇ ਮਾਂ-ਬਾਪ ਦੀ ਦੇਖ ਭਾਲ ਨਹੀਂ ਕਰਦੇ ਬਜੁਰਗਾਂ  ਲਈ ਜੀਵਨ ਨਿਰਵਾਹ ਵਾਸਤੇ  ਗੁਜ਼ਾਰਾ ਭੱਤਾ ਲੈਣ ਦਾ ਉਪਬੰਧ ਹੈ। ਇਸ ਐਕਟ ਪ੍ਰਤੀ ਬਜੁਰਗਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਜੁਰਗ ਸਾਡੇ ਸਮਾਜ ਦਾ ਬਹੁਮੁੱਲਾ ਅੰਗ ਹਨ। ਪਰੰਤੂ ਅਕਸਰ ਦੇਖਣ ਵਿੱਚ ਆ ਰਿਹਾ ਹੈ ਕਿ ਬਜੁਰਗਾਂ ਦਾ ਮਾਣ ਸਨਮਾਨ ਦਿਨ ਪ੍ਰਤੀ ਦਿਨ ਘੱਟਦਾ ਜਾ ਰਿਹਾ ਹੈ ਜਦੋ ਵਿਅਕਤੀ ਬਜੁਰਗ ਹੋ ਜਾਂਦਾ ਹੈ ਤਾਂ ਪਰਿਵਾਰ ਦੇ ਮੈਂਬਰ ਉਸ ਨੂੰ ਆਪਣੇ ਤੇ ਬੋਝ ਸਮਝਣ ਲੱਗ ਜਾਂਦੇ ਹਨ ਅਤੇ ਆਪਣੀ ਜਿੰਮੇਵਾਰੀ ਤੋਂ ਪਿੱਛੇ ਹਟ ਜਾਂਦੇ ਹਨ। ਉਨ੍ਹਾਂ ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪ੍ਰਦਾਨ ਕੀਤੀ ਜਾਂਦੀ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੋਈ ਵੀ ਸੀਨੀਅਰ ਸਿਟੀਜਨ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਇਲਾਵਾ ਆਮ ਵਿਅਕਤੀ ਜਿਸ ਦੀ ਸਲਾਨਾ ਆਮਦਨ  1 ਲੱਖ 50 ਹਜ਼ਾਰ ਤੋਂ ਵੱਧ ਨਾ ਹੋਵੇ, ਉਹ ਵੀ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ।

ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਅੰਮ੍ਰਿਤ ਬਾਲਾ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਸੀਨੀਅਰ ਸਿਟੀਜਨ ਦੀ ਸਮਾਜਿਕ ਸੁਰੱਖਿਆ ਪ੍ਰਤੀ ਪੁਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ 1 ਅਕਤੂਬਰ ਨੂੰ ਹਰ ਸਾਲ ਸਮੂੱਚੇ ਪੰਜਾਬ ਵਿੱਚ ਅੰਤਰ-ਰਾਸ਼ਟਰੀ ਬਜੁਰਗ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬਜੁਰਗਾਂ ਦੀ ਹਰ ਸੰਭਵ ਸਹਾਇਤਾ ਕਰਨੀ ਚਾਹੀਦੀ ਹੈ।

 

Monday, 30 September 2013

ਐਸ.ਏ.ਐਸ.ਨਗਰ ਜ਼ਿਲ੍ਹੇ 'ਚ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਝੋਨਾਂ ਕੱਟਣ ਤੇ ਮਨਾਹੀ ਦੇ ਹੁਕਮ:ਮਨਾਹੀ ਦੇ ਹੁਕਮ 1 ਅਕਤੂਬਰ ਤੋਂ 30 ਨਵੰਬਰ ਤੱਕ ਜ਼ਿਲ੍ਹੇ ਵਿੱਚ ਲਾਗੂ ਰਹਿਣਗੇ

By 1 2 1   News Reporter

Mohali 30th September:-----  ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਤੇਜਿੰਦਰਪਾਲ ਸਿੰਘ ਸਿੱਧੂ ਨੇ ਫੌਜਦਾਰੀ ਜਾਬਤਾ ਸੰਘਤਾ 1973 (2 ਆਫ਼ 1974) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿੱਚ ਸ਼ਾਮ 7. ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾਂ ਕੱਟਣ ਤੇ ਮਨਾਹੀ ਦੇ ਹੁਕਮ ਲਾਗੂ ਕੀਤੇ ਹਨ ਅਤੇ ਜ਼ਿਲ੍ਹੇ 'ਚ ਝੋਨੇ ਦੀ ਕਟਾਈ ਤੋਂ ਬਾਅਦ ਰਹਿੰਦ ਨੂੰ ਸਾੜਨ ਤੇ ਵੀ ਪਾਬੰਦੀ ਲਗਾਈ ਹੈ।

ਜ਼ਿਲ੍ਹਾ ਮੈਜਿਸਟਰੇਟ ਤੇਜਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਰਿਹਾ  ਹੈ ਅਤੇ ਇਹ ਧਿਆਨ ਵਿੱਚ ਆਇਆ ਹੈ ਕਿ ਝੋਨਾਂ ਕੱਟਣ ਲਈ ਕੰਬਾਇਨਾਂ 24 ਘੰਟੇ ਕੰਮ ਕਰਦੀਆਂ ਹਨ। ਰਾਤ ਨੂੰ ਕੰਬਾਇਨਾਂ ਚਲਾਉਣ ਨਾਲ ਹਾਦਸੇ ਵਾਪਰਨ ਦਾ ਖਤਰਾ ਵੱਧ ਜਾਂਦਾ ਹੈ  ਅਤੇ ਇਸ ਤੋਂ ਇਲਾਵਾ ਝੋਨੇ ਦੀ ਫ਼ਸਲ ਤੇ ਰਾਤ ਨੂੰ ਤਰੇਲ ਪੈਣ ਕਾਰਨ ਝੋਨਾਂ ਸਿੱਲਾ ਹੋ ਜਾਂਦਾ ਹੈ । ਰਾਤ ਵੇਲੇ ਕੰਬਾਇਨਾਂ ਹਰਾ ਝੋਨਾਂ ਜਿਹੜਾ ਕਿ ਚੰਗੀ ਤਰ੍ਹਾਂ ਪੱਕਿਆ ਨਹੀਂ ਹੁੰਦਾ,  ਦਾਣਾ ਕੱਚਾ ਅਤੇ ਹਰਾ ਹੁੰਦਾ ਹੈ ਕੱਟ ਦਿੰਦੀਆਂ ਹਨ । ਝੋਨੇ ਵਿੱਚ ਵੱਧ ਨਮੀ ਹੋਣ ਕਾਰਨ ਕਿਸਾਨਾਂ ਦਾ ਸਿੱਧਾ  ਨੁਕਸਾਨ ਹੁੰਦਾ ਹੈ ਅਤੇ ਦੇਸ਼ ਦੇ ਉਤਪਾਦਨ ਤੇ ਵੀ ਅਸਰ ਪੈਂਦਾ ਹੈ। ਝੋਨੇ ਵਿੱਚ ਨਮੀ ਸਰਕਾਰ ਦੀਆਂ ਨਿਰਧਾਰਤ ਕੀਤੀਆਂ ਸਪੈਸੀਫਿਕੇਸ਼ਨ ਤੋਂ ਉਪਰ ਹੁੰਦੀ ਹੈ ਅਤੇ ਖਰੀਦ ਏਜੰਸੀਆਂ ਉਸ ਝੋਨੇ ਨੂੰ ਖਰੀਦਣ ਤੋਂ ਅਸਮਰੱਥ ਹੁੰਦੀਆਂ ਹਨ ਜਿਸ ਕਾਰਨ ਕਿਸਾਨਾਂ ਦੀ ਮੰਡੀਆਂ ਵਿੱਚ ਖੱਜਲ ਖੁਆਰੀ ਹੁੰਦੀ ਹੈ।

ਜ਼ਿਲ੍ਹਾ ਮੈਜਿਸਟਰੇਟ ਤੇਜਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਵੀ ਧਿਆਨ ਵਿੱਚ ਆਇਆ ਹੈ ਕਿ ਝੋਨੇ ਦੀ ਕਟਾਈ ਤੋਂ ਬਾਅਦ ਇਸ ਦੀ ਰਹਿੰਦ ਨੂੰ ਅੱਗ ਲਗਾ ਕੇ ਸਾੜਿਆ ਜਾਂਦਾ ਹੈ ਜਿਸ ਦੇ ਫਲਸਰੂਪ ਇਸ ਵਿੱਚੋਂ ਨਿਕਲਣ ਵਾਲੀਆਂ ਗੈਸਾਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀਆਂ ਹਨ । ਇਸ ਸਬੰਧ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 10138/06 ਕੈਪਟਨ ਸਰਬਜੀਤ ਸਿੰਘ ਬਨਾਮ ਪੰਜਾਬ ਸਰਕਾਰ ਵਿੱਚ ਦਿਸ਼ਾ ਨਿਰਦੇਸ਼ ਦਿੱਤੇ ਹਨ, ਜਿਹਨਾਂ ਨੂੰ ਮੁੱਖ ਰੱਖਦੇ ਹੋਏ ਅਤੇ ਇਨ੍ਹਾਂ ਹੁਕਮਾਂ ਦੀ ਪਾਲਣਾਂ ਅਧੀਨ ਬਣਾਈ ਗਈ ਕਮੇਟੀ ਦੀ ਸਿਫਾਰਿਸ਼ ਲਾਗੂ ਕਰਨ ਲਈ ਇਹ ਜਰੂਰੀ ਬਣ ਜਾਂਦਾ ਹੈ ਕਿ ਝੋਨੇ ਦੀ ਕਟਾਈ ਤੋਂ ਬਾਅਦ ਰਹਿੰਦ ਨੂੰ ਸਾੜਨ ਤੇ ਪਾਬੰਦੀ ਲਗਾਈ ਜਾਵੇ ਤਾਂ ਜੋ ਇਸ ਵਿੱਚੋਂ ਨਿਕਲਣ ਵਾਲੀਆਂ ਹਾਨੀਕਾਰਕ ਗੈਸਾਂ ਤੋਂ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ  ਤੋਂ  ਬਚਾਇਆ ਜਾ ਸਕੇ।  ਇਹ  ਹੁਕਮ 1 ਅਕਤੂਬਰ ਤੋਂ 30 ਨਵੰਬਰ ਤੱਕ ਜ਼ਿਲ੍ਹੇ ਵਿੱਚ ਤੁਰੰਤ ਅਸਰ  ਨਾਲ  ਲਾਗੂ ਰਹਿਣਗੇ।

 

CII facilitates Sukhbir Badal’s Endeavour to Bring Infosys to Punjab

By 1 2 1 News Reporter

Chandigarh 30th September: --- CII facilitated the visit of Deputy Chief Minister, S. Sukhbir Singh Badal and his team of senior Government of Punjab officials to Infosys Campus at Bangalore. The Deputy Chief Minister and his team held a series of meetings with top executives at Infosys including Dr Narayan Murthy, Chairman, Infosys and Mr S Gopalakrishnan, Executive Vice Chairman, Infosys and President CII.

 The Deputy CM apprised the Infosys top management of the various initiatives and a slew of incentives being offered by the state Government in its new Industrial policy and invited Infosys to set up its facilities in Punjab. Dr Narayan Murthy and Mr Gopalakrishanan appreciated the Government of Punjab's efforts to reach out to industry and coming out with pro industry policy with specific focus on  new age sectors such as IT/ ITES, Agro processing & Bio sciences.

Gopalakrishan assured Government of Punjab that a team of senior officials from Infosys would soon visit Punjab to explore the feasibility of making investments in the state. Mr Badal promised all possible support to Infosys for making their operations feasible in Punjab.

The visit to Infosys is part of Government of Punjab's Progressive Punjab campaign in Bangalore whereby CII is the Institutional partner to the state Government and facilitating its outreach interaction with the local industry.

Sukhbir Singh Badal also invited Dr Murthy and Gopalakrishnan to visit Punjab for the Punjab Global Investor summit scheduled on 9th – 10th December 2013 at Chandigarh.

 

 

PHD CHAMBER GETS RECOGNITION FOR PROMOTING INDO- PAK BILATERAL TRADE RELATIONS

By 1 2 1 News Reporter

Chandigarh 30th September: --- To boost and promote bilateral trade relations between India & Pakistan, PHD Chamber of Commerce and Industry has got the Achievement Award from President of Pakistan, Mamnoon Hussain.  R S Sachdeva, Co-Chairman, Punjab Committee, PHD Chamber received the award on behalf of PHD chamber of Commerce and Industry.

The award was conferred in recognition of the efforts of PHD Chamber for enhancing mutual relations and better coordination in bilateral trade and exhibitions, during Rawalpindi Chamber of Commerce and Industry's 26th annual Achievement Awards 2013 ceremony function held on 26th Sept at convention center, Islamabad.

R S Sachdeva, Co-Chairman, Punjab Committee, PHD Chamber said that this was for the first time in the history of 26 years of the annual Achievement Awards that it was conferred on any international organisation.  The recent back to back trade delegations would usher in a new era of mutual buoyancy to expand their areas of mutual co-operation, which now remains premised on their new mantra of mutual accommodation and mutual benefit. R S Sachdeva said that "The aim", is to build people to people (P2P) connect and then from people to P2P to B2B relations."Being a part of the integrated approach towards better trade ties, such interactions play the role of a catalyst".

Dalip Sharma, Regional Director, PHD Chamber said, that the potential gains from the increased bilateral co- operation between India and Pakistan are immense. More flexible issuing of visas, rupee trade and better customs procedures can enhance the scope for trade.

To further the PHD Chamber resolve, Sharma informed that in the upcoming PITEX, 2013 scheduled for 5th to 9th December, 2013, we are expecting the biggest ever delegation from Pakistan which would include delegations from various Pakistani Chambers of trade, commerce and industry.There shall be B2B interactions between the visiting delegates and the representatives of local industry associations and Chambers, besides many MoUs being signed between industry counterparts of various verticals", informed Sharma.

 

Orientation Programme on Gender, Child Rights & Social Sensitization for MC Councillors

By 1 2 1 News Reporter

Chandigarh 30th September: --- Department of Social Welfare, Chandigarh organized a orientation programme on Gender, Child Rights & Social Sensitization for Councillors of Municipal Corporation, Chandigarh at UT Guest here today. Subhash Chawla, Mayor, Chandigarh was the Hon'ble Chief Guest.

In the inauguration address he stated that Gender discrimination is not acceptable. There is need of awareness of schemes related to women in communities and for this purpose social welfare department has to take lead to converge with different departments for the benefit of society. Declining child sex ratio is a serious issue which should be tackled.

On the topic of Gender Sensitization, Prof. Sherry Sabbarwal, Department of Sociology, Panjab University Chandigarh addressed the audience wherein she informed that gender role socialization takes place from earliest childhood through adolescence and throughout all social interactions in which we participate. At an early age, children develop stereotypical conceptions of both genders, and begin to use these conceptions to organize their knowledge and behavior. Children learn proper behavior for girls and boys through parents, the media, peer groups, and other sources of socialization. Gender sensitization does not mean men v/s women. It means to aware women about their rights. Women must know her rights. Many males believe if women asks for her rights then the rights of males will be reduced. But the reality is, if women are aware of her rights, men would get more advantages. Every woman should raise her voice against discrimination. Women should get involved in agitations. Need to educate and sensitize girls about the things that are right & wrong for her.Director, Social Welfare, Sh. Rajesh Jogpal made presentations on women laws and SC/ST Prevention of Atrocities Act 1989, crime against women and women centric laws, the sexual harassment of women at workplace (Prevention, Prohibition and Redressal) Act 2013.

He laid emphasis on working together in convergence. Introduction of units under the aegis of Chandigarh Child and Women Development Corporation Ltd. was presented by the unit heads.

The basic purpose of orientation programme was to sensitize councillors on Gender, Caste, religion and Child Rights and to work in convergence with M.C.C.

 

 

अपने शो ‘24’ की प्रोमोशन के लिए चंडीगढ़ पहुंचे अनिल कपूर

By 1 2 1 News Reporter

Chandigarh 30th September: --- अनिल कपूर ने फिल्मों के बाद छोटे पर्दे पर बड़ी छलांग लगायी है। अमेरिका की इंटरनेशनल एमी-अवार्ड विजेता टेलीविजन सीरीज '24' का भारतीय संस्करण है ये शो। अनिल कपूर का दावा है कि वह छोटे पर्दे के इतिहास का सबसे बड़ा और चौंकाऊ शो लेकर आ रहे हैं। अनिल कपूर आज चंडीगढ़ में अपने शो की प्रोमोशन के लिए पहुंचे थे। 

 '24' में अनिल कपूर एंटी टैररिस्ट यूनिट के एजेंट जयसिंह राठौड़ की भूमिका निभा रहे हैं। जिसके लिए देश और देशवासियों की सुरक्षा से बढ़ कर कुछ भी नहीं। वह अपने परिवार और दोस्तों तक को अपने फर्ज के सामने तवज्जो नहीं देता। लेकिन अपने कर्तव्य के रास्ते पर बढ़ते हुए वह कुछ इस तरह मुश्किलों में फंसता है कि उसके अपने चाह कर भी उसकी मदद नहीं कर पाते। '24' उन चौबीस घंटों की कहानी है, जब जय सिंह राठौर को पता चलता है कि प्रधानमंत्री पद के उम्मीदवार आदित्य सिंघानिया (नील भूपलम ) आतंकवादियों के निशाने पर हैं। उनकी हत्या के प्लान को अंजाम दिया जा रहा है। जय सिंह राठौर को हर हाल में आतंकियों का मिशन नाकाम करना है। '24' के सह-निर्माता अनिल कपूर के अनुसार, 'यह धारावाहिक टेलीविजन इतिहास को बदल देगा। इसका थ्रिल, एक्शन, सस्पेंस और ड्रामा दर्शकों को बांधे रखेगा।' तो इंतजार कीजिए चार अक्तूबर का । वहीँ टी वी पर प्रसारित हो रहे हास्य कलाकार कपिल शर्मा के शो के सेट पर लगी आग के बाद लता मंगेशकर और शाह रुख खान जैसे कलाकारों द्वारा मदद का हाथ बढ़ाये जाने के बारे में जब अनिल कपूर से पूछा गया तो उन्होंने कहा की कपिल उनक बहुत पुराना दोस्त है और अगर उसकी मदद ही करनी है तो इन चीज़ों का ढिंढोरा नहीं पीटना चाहिए । 

 एक राजनीतिक घटनाक्रम को लेकर बुने गए इस थ्रिलर में दर्शक अनुपम खेर, टिस्का चोपड़ा, राहुल खन्ना, रिचा चड्ढ़ा, मंदिरा बेदी, अनिता राज और शबाना आजमी जैसे फिल्मी चेहरों भी नज़र आयेंगे।

 

MCM Organise Two Interactive sessions with experts

By 1 2 1 News Reporter

Chandigarh 30th September: ---The Department. of Physics, MCM DAV College for Women, Chandigarh organized a lecture and an interactive session with Prof. Manjit Kaur, Chairperson, Department of Physics, Punjab University, Chandigarh. She deliberated upon the much talked about topic of Particle Physics in contemporary times- 'Universe with God Particle.'

God Particle and its discovery has become a major landmark in and promises to change the course of history of Physics as we know it. Dr. Manjit, a member of the team that discovered the God Particle, provided the students with a firsthand insight into the subject. The lecture was then followed by an interactive session with the expert.

In another event on the same day, the Department of Microbial and Food technology held an address cum interactive session with Dr. Dapinder Bakshi, Principal Scientific Officer, Biotechnology Division, Punjab State Council for Science and Technology, Chandigarh. The lecture on 'Science and Technology for Societal Development' focused on the scope and status of life science clusters and industry, Growth trends and value share of biotechnology clusters in India. Another highlight was the role of Punjab State Council for Science and Technology in sustainable development and socio- economic upliftment. An unending array of questions followed the lecture and the students interacted actively with the experts in the interactive session.

The Principal of the college, Dr. Puneet Bedi, appreciated the endeavor and said, that Such diligent platforms are an exceptional opportunity for the students to imbibe from the wisdom of experts and broaden the horizons of their knowledge.

.

 


PGI SURGEON GETS DR MAHURKAR ORATION AWARD

By 1 2 1 News Reporter

Chandigarh 30th September: --- Professor Ramesh Kumar Sen, Orthopaedic Surgeon, PGIMER, Chandigarh has been awarded Prestigious Dr Mahurkar Oration award at Bhilai during annual meeting of Central Zone of Indian orthopaedic Association. He received this oration for his skills in performing total hip replacement in difficult hip problems on which he gave presentation to participating orthopaedic surgeons from six major central states of India namely UP, MP, Rajsthan, Chhatisgarh, Bihar and Jharkhand. For his surgical innovations, he has earlier been awarded by many such Oration awards, including SAARC countries Orthopaedic surgeons oration award, first Gold medal Oration award of Indian Orthopaedic association and many state chapter oration awards. He has contributed extensively in orthopaedic and trauma education of orthopaedic surgeons in Indian subcontinent by more than 300 Guest lectures and more than 40 surgical skill workshops in various countries in this subcontinent. He is a regular Faculty for Trauma education in International AO courses in Asia Pacific and Middle East countries. Besides performing routine knee and hip joint replacement surgeries, Prof Ramesh Sen specializes in hip and knee revision surgeries and pelvi-acetabular trauma management. Dr Sen has done extensive work on stem cell therapy in the avascular necrosis of hip joints which has already been internationally recognized.

 

Slaughter House Will Remain Close on Gandhi Jayanti

By 1 2 1 News Reporter

Chandigarh 30th September: --- The Slaughter House will remain closed on 2nd October, Mahatma Gandhi Jayanti".

While giving detail about it the official spokesman of the Municipal Corporation said that all the Slaughter Houses in Chandigarh area will remain be closed on Gandhi Jayanti.

 

HALLMARK STUDENTS ENACT PLAY ‘NAARI NARAYANI’ ON ‘PLIGHT OF A HOUSEWIFE’

By 1 2 1 News Reporter

Chandigarh 30th September: --- The housewife is someone who is taken for granted by everyone in a typical Indian family and this was the highlight of a play presented by eighteen talented actors of Hallmark Public School, Panchkula's, theatre department. The poignant play, 'Naari Narayani', based on the plight of the Indian homemaker attracted a lot of attention of visitors, during staging of the 'Nukkad Natak' in Elante Mall Chandigarh.

Presented by the students in age group of 10-15 years the play was directed by Abhishek Sharma and showcased the travails a housewife, who has to go through a lot of subjugation by her husband & mother-in-law among others in her family, despite slogging day in and day out doing odd jobs, cooking food and completing chores considered unimportant by all. The mental and physical stress that a homemaker has to suffer was shown by the students through use of different encounters between her and family members.

Jivtesh Garg, Director, Hallmark public School, said that in India we pay a lot of lip service to the need for respecting a woman, but on the ground the reality is just the opposite. We equate a woman to a 'Devi', however we treat her poorly. After marriage a girl has to undergo tremendous pressure from all quarters and she is not even thanked for all the work she does, to keep the family happy and together. Our students tried to show this side of the story today.   Symbolism was used effectively in the 10 minutes play. The housewife tries to eat her food but house work and continuous nagging do not allow her to have even lunch. The play was made interesting through enactment by two characters – Ustad played by Devkaran and Jamura played by Paras. The use of music at apt junctures also generated attention of onlookers' at the Mall. The music and songs were delivered by Minka. The lead character of the housewife was played by Mehar, Jatin did the role of her husband and the role of Mother-in –law was enacted by Rashmi.