Saturday 23 July 2016

ਬਾਲਮੀਕੀ ਕਲੌਨੀ ਅਤੇ ਅਮਰ ਕਲੌਨੀ ਦੇ ਵਸਨੀਕਾਂ ਨੂੰ ਖੁੱਲ੍ਹੇ ਵਿਚ ਸੋਚ ਜਾਣ ਤੋਂ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਕੀਤਾ ਜਾਗਰੂਕ

By 121 News

Chandigarh 23rd July:- ਨਗਰ ਨਿਗਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਹਦੂਦ ਵਿੱਚ ਸਵੱਛ ਭਾਰਤ ਮਿਸ਼ਨ ਦੇ ਤਹਿਤ ਬਾਲਮਿਕੀ ਕਲੌਨੀ ਨੇੜੇ ਦਾਰਾ ਸਟੂਡਿਓ,  ਗੁਰੂ ਨਾਨਕ ਅਮਰ ਕਲੌਨੀ ਨੇੜੇ ਇੰਡਸਟਰੀ ਏਰੀਆ ਫੇਜ 7, ਸਹੀਦ ਉਧਮ ਸਿੰਘ ਕਲੌਨੀ ਫੇਜ਼ 8 ਬੀ ਵਿਖੇ ਖੁੱਲੇ ਵਿੱਚ ਸ਼ੋਚ ਨਾ ਜਾਣ ਲਈ ਜਨਤਾ ਨੂੰ ਜਾਗਰੂਕ ਕੀਤਾ ਗਿਆ ਇਨ੍ਹਾਂ ਕਲੌਨੀਆਂ ਵਿੱਚ ਨਗਰ ਨਿਗਮ ਰਾਹੀਂ ਵੱਖ-ਵੱਖ ਜਗ੍ਹਾਂ ਤੇ ਰੱਖੇ ਸਵੱਛ ਦੂਤ, ਸੈਨੀਟੇਸ਼ਨ ਬਰਾਂਚ ਦੇ ਅਧਿਕਾਰੀ ਅਤੇ ਕਮਊਨਟੀ ਆਰਗਨਾਈਜ਼ਰ ਗੁਰਪੀ੍ਰਤ ਕੌਰ ਵੱਲੋਂ ਮਿਲ ਕੇ ਕਲੌਨੀਆਂ ਦੇ ਲੋਕਾਂ ਨੂੰ ਮੋਬਾਇਲ ਟੁਆਲਿਟ ਦਾ ਵੱਧ ਤੋਂ ਵੱਧ ਪ੍ਰਯੋਗ ਕਰਨ ਬਾਰੇ ਕਿਹਾ ਗਿਆ ਅਤੇ ਉਨ੍ਹਾਂ ਦੱਸਿਆ ਕਿ ਖੁਲ੍ਹੇ ਵਿੱਚ ਸ਼ੋਚ ਜਾਣ ਨਾਲ ਬਿਮਾਰੀਆਂ ਫੈਲਣ ਦਾ ਖਾਦਸਾ ਬਣਦਾ ਹੈ ਇਸ ਤਰ੍ਹਾਂ ਹੁਣ ਨਗਰ ਕੌਂਸਲ ਦੇ 40 ਵਾਰਡ open defecation free ਘੋਸ਼ਿਤ ਹੋ ਗਏ ਹਨ 

 

No comments:

Post a Comment