Thursday, 26 October 2023

सीआईआई और इंडियन ग्रीन बिल्डिंग कौंसिल ने संयुक्त रूप से किया ‘रियल एस्टेट 360’ का अनावरण



---------- Forwarded message ---------
From: Sudeep Rawat <transfast.chd@gmail.com>
Date: Thu, Oct 26, 2023, 18:06
Subject: Press Release (Hindi and Punjabi) with pics :: सीआईआई और इंडियन ग्रीन बिल्डिंग कौंसिल ने संयुक्त रूप से किया 'रियल एस्टेट 360' का अनावरण
To:


Dear Sir/Ma'am, 

Enclosed are the press releases along with pics 

Regards
Sudeep Rawat
9815049015

सीआईआई और इंडियन ग्रीन बिल्डिंग कौंसिल ने संयुक्त रूप से किया 'रियल एस्टेट 360' का अनावरण

चंडीगढ़,  भारतीय उद्योग परिसंघ - उत्तरी क्षेत्र (सीआईआई-एनआर) और इंडियन ग्रीन बिल्डिंग कौंसिल आईजीबीसी ने संयुक्त रुप से 'रियल एस्टेट 360 का अनावरण किया जिसका उद्देश्य संबंधित सेक्टर में ईनोवेशन को बढ़ावा देना, निवेश को प्रोत्साहित करना और सतत विकास को प्रेरित करके रियल एस्टेट परिदृश्य को नया आयाम प्रदान करवाना है। कार्यक्रम के दौरान पंजाब ऐनर्जी डिवलपमेंट ऐथोरिटी (पेडा) के मुख्य कार्यकारी अधिकारी डा अमरपाल सिंह वशिष्ट अतिथि के रुप में शामिल हुये। रियल एस्टेट 360 की थीम इनोवेट, इनवेस्ट, इंस्पायर - सीआईआई और आईजीबीसी की न केवल बदलाव को अपनाने बल्कि रियल एस्टेट के भीतर इसे आगे बढ़ाने की अटूट प्रतिबद्धता को रेखांकित करती है जिसके उद्देश्य प्रोफेशनल्स, एक्सपर्ट्स और स्टेकहोल्डर्स के लिये एक साथ आने और विचारों के आदान प्रदान करने के लिये तल प्रदान करवाना था। सीआईआई में रियल एस्टेट समीति के सह अध्यक्ष और भारतीय शहरी के सीईओ - रेजिडेंश्यिल अश्विंदर  आर सिंह ने कहा कि चंडीगढ़  ट्राईसिटी   भारत में टियर 2 और 3 शहरो की गिनती में आता है और रियल एस्टेट विकास के केन्द्र के रुप में उभर रहा है। शहरीकरण, बढ़ती आय और बेहतर बुनियादी ढांचे से प्रेरित ये शहर बेहतर जीवनशैली और प्रमुख नौकरी केन्द्रों से निकटता प्रदान करते हैं। भविष्य में यह शहर आशाजनक हैं ।

आईजीबीसी चंडीगढ़ चैप्टर के अध्यक्ष कर्नल शैलेश पाठक ने पंजाब और हरियाणा ग्रीन बिल्डिंग प्रोजेक्ट्स की वृद्धि पर बल दिया। उन्होंनें कहा कि पंजाब और हरियाणा में इस श्रेणी के प्रोजेक्ट्स के मामले में सबसे तेजी से बढ़ने वाले राज्य हैं। टिकाउ डिजाईन, निर्माण और सर्टिफिकेशन को अपनाने के लिये डिवपलर्स के बीच स्वीकृति व्यापक रही है। राज्य सरकार का समर्थन प्रशंसनीय है। राज्य में 760 से अधिक हरित भवन प्रोजेक्ट्स हैं, जो 424 मिलियन वर्ग फुट से अधिक हरित ऐरिया को कवर करती है। इस अवसर पर एसबीपी ग्रुप के अध्यक्ष और प्रबंध निदेशक अमन सिंगला ने कहा कि यह ट्राईसिटी क्षेत्र पडोसी राज्यों के लोगों के बसने, वरिष्ठ नागरिकों के रहने, स्टूडेंट्स एकोमोडेशन और को-वर्किंग जैसे अन्य कारणों के चलते व्यापक वृद्धि दर्ज कर रहा है। इस अवसर पर विशेष सत्रों के आयोजन के दौरान संबंधित विषयों पर गहनता से चर्चा की गई।

=============

ਰੀਅਲ ਇਸਟੇਟ 360 ਤੋਂ ਚੰਡੀਗੜ੍ਹ ਦੇ ਰਿਅਲ ਇਸਟੇਟ ਦੇ ਭਵਿੱਖ ਨੂੰ ਮਿਲੇਗਾ ਨਵਾਂ ਰੁਪ

ਚੰਡੀਗੜ੍ਹ, 26 ਅਕਤੂਬਰ, 2023 : ਕਨਫੈਡਰੇਸ਼ਨ ਆਫ ਇੰਡਿਅਨ ਇੰਡਸਟਰੀ – ਉਤਰੀ ਖੇਤਰ (ਸੀਆਈਆਈ-ਐਨਆਰ) ਅਤੇ ਇੰਡੀਅਰ ਗ੍ਰੀਨ ਬਿਲਡਿੰਗ ਕਾਉਂਸਲ (ਆਈਜੀਬੀਸੀ) ਨੇ ਅਪਣੀ ਭਾਗੀਦਾਰੀ ਨੂੰ 'ਰੀਅਲ ਇਸਟੇਟ 360' ਦੇ ਰੂਪ ਵਿੱਚ ਲਾਂਚ ਕੀਤਾ ਹੈ। ਚੰਡੀਗੜ੍ਹ ਸੇਕਟਰ 31 ਵਿਚ ਸੀਆਈਆਈ ਉੱਤਰੀ ਖੇਤਰ ਹੈੱਡਕੁਆਰਟਰ ਵਿਖੇ ਆਯੋਜਤ ਇਕ ਫਲੈਗਸ਼ਿਪ ਈਵੈਂਟ ਦਾ ਉਦੇਸ਼ ਖੇਤਰ ਦੇ ਰੀਅਲ ਇਸਟੇਟ ਸੈਕਟਰ ਨੂੰ ਉਤਸ਼ਾਹਿਤ ਕਰਨਾ, ਨਿਵੇਸ਼ ਤੇ ਬਲ ਦੇਣਾ ਅਤੇ ਟਿਕਾਉ ਵਿਕਾਸ (ਸਸਟੇਨੇਬਲ ਡਿਵਲਪਮੇਂਟ) ਨੂੰ ਪ੍ਰੇਰਤ ਕਰਕੇ ਰੀਅਲ ਇਸਟੇਟ ਲੈਂਡਸਕੇਪ ਨੂੰ ਨਵਾਂ ਰੂਪ ਦੇਣਾ ਹੈ।
 
ਪੰਜਾਬ ਏਨਰਜੀ ਡਿਵਲਪਮੇਂਟ ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਅਮਰਪਾਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਰਿਅਲ ਇਸਟੇਟ ਦੀ ਥੀਮ – ਇਨੋਵੇਟ, ਇਨਵੈਸਟ, ਇੰਸਪਾਇਰ – ਸੀਆਈਆਈ ਅਤੇ ਆਈਜੀਬੀਸੀ) ਨਾ ਕੇਵਲ ਬਦਲਾਵ ਨੂੰ ਅਪਨਾਉਣ ਲਈ ਸਗੋਂ ਰਿਅਲ਼ ਇਸਟੇਟ ਦੀ ਅਟੁੱਟ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ। ਇਸਦਾ ਮੰਤਵ ਪ੍ਰੇਫੇਸ਼ਨਲਾਂ, ਐਕਸਪਰਟਾਂ ਅਤੇ ਸਟੇਕਹੋਲਡਰਾਂ ਲਈ ਇਕੱਠੇ ਇਕ ਪਲੇਟਫਾਰਮ ਤੇ ਲਿਆਉਣ ਅਤੇ ਵਿਚਾਰਾਂ ਦਾ ਆਦਾਨ – ਪ੍ਰਦਾਨ ਕਰਨ ਲਈ ਜਗਾਂ੍ਹ ਬਣਾਉਣ ਸੀ ਜੋ ਕਿ ਤਬਦੀਲੀ ਲਿਆ ਸਕਦੇ ਹਨ।

ਕਾਨਫਰੰਸ ਵਿੱਚ ਵੱਖ ਵੱਖ ਬੁਲਾਰਿਆਂ, ਵਿਚਾਰਕਾਂ ਅਤੇ ਐਕਸਪਰਟਾਂ ਦੀ ਮੌਜੁਦਗੀ ਸੀ ਜਿਨ੍ਹਾਂ ਨੇ ਆਪਣੇ ਵਿਚਾਰਾਂ ਅਤੇ ਅਨੁਭਵ ਸਾਂਝੇ ਕੀਤੇ, ਜਿਸ ਵਿਚ ਮੌਜੂਦ ਲੋਕਾਂ ਨੂੰ ਗਿਆਨ ਅਤੇ ਸਹਿਯੋਗ ਕਰਣ ਦੇ ਮੌਕੇ ਮਿਲੇ । ਕਾਨਫਰੰਸ ਵਿਚ ਉਭਰ ਰਹੇ ਰੁਝਾਨਾਂ, ਸਸਟੇਨੇਬਲ ਪ੍ਰੇਕਟਿਿਸਸ ਅਤੇ ਨਵੀਂਆਂ ਤਕਨੀਕਾਂ ਤੇ ਚਰਚਾ ਕੀਤੀ ਜੋ ਰੀਅਲ ਇਸਟੇਟ ਉਦਯੌਗ ਵਿੱਚ ਤਬਦੀਲੀਆਂ ਲਿਆ ਰਹੀਆਂ ਹਨ ਜੋ ਕਿ ਪਰਿਣਾਮਸਰੂਪ ਟ੍ਰਾਈਸਿਟੀ ਖੇਤਰ ਦੇ ਰੀਅਲ ਇਸਟੇਟ ਮਾਰਕੀਟ ਦੇ ਉਜਵਲ ਭਵਿੱਖ ਯਕੀਨੀ ਕਰੇਗਾ।

ਸੀਆਈਆਈ – ਅਸ਼ਨਆਰ ਕਮੇਟੀ ਆਨ ਰਿਅਲ ਇਸਟੇਟ ਦੇ ਸਹਿ ਪਰਮੂਖ ਅਤੇ ਸੀਈਉ – ਰੇਜਿਡੇਂਸ਼ਿਅਲ, ਭਾਰਤੀਆ ਅਰਬਨ ਅਸ਼ਵਿੰਦਰ ਆਰ ਸਿੰਘ ਦੇ ਅਨੁਸਾਰ ਚੰਡੀਗੜ੍ਹ ਟ੍ਰਾਈਸਿਟੀ ਦੀ ਗਿਣਤੀ ਭਾਰਤ ਦੇ ਟੀਅਰ 2 ਅਤੇ 3 ਸ਼ਹਿਰਾਂ ਵਿਚ ਹੁੰਦੀ ਹੈ ਜੋ ਕਿ ਰਿਅਲ ਇਸਟੇਟ ਵਿਕਾਸ ਦੇ ਕੇਂਦਰ ਵਜੋਂ ਉੱਭਰ ਰਹੇ ਹਨ। ਸ਼ਹਿਰੀਕਰਨ, ਵੱਧਦੀ ਆਮਦਨ ਅਤੇ ਬਿਹਤਰ ਬੁਨਿਆਦੀ ਢਾਂਚੇ ਦੁਆਰਾ ਸੰਚਾਲਿਤ, ਇਨ੍ਹਾਂ ਸ਼ਹਿਰਾਂ ਤੋਂ ਕਿਫਾਇਤੀ, ਬਿਹਤਰ ਜੀਵਨਸ਼ੈਲੀ ਅਤੇ ਪਰਮੂਖ ਨੌਕਰੀ ਦੇ ਕੇਂਦਰਾਂ ਦੀ ਪੇਸ਼ਕਸ਼ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਭਵਿੱਖ ਇਨ੍ਹਾਂ ਸ਼ਹਿਰਾਂ ਦੇ ਲਈ ਆਸ਼ਾਵਾਨ ਹੈ ਕਿਉਂਕਿ ਇਹ ਭਾਰਤ ਦੇ ਰੀਅਲ ਇਸਟੇਟ ਮਾਰਕੀਟ ਲੈਂਡਸਕੇਪ ਨੂੰ ਮੁੜ ਆਕਾਰ ਦਿੰਦੇ ਹਨ ।

ਆਈਜੀਬੀਜੀ ਚੰਡੀਗੜ੍ਹ ਚੈਪਟਰ ਦੇ ਪ੍ਰੈਜੀਡੇਂਟ ਕਰਨਲ ਸ਼ੇਲੇਸ਼ ਪਾਠਕ ਨੇ ਪੰਜਾਬ ਅਤੇ ਹਰਿਆਣਾ ਵਿਚ ਗਰੀਨ ਬਿਲਡਿੰਗ ਪ੍ਰੋਜੈਕਟਾਂ ਦੇ ਮਹੱਤਵਪੂਰਨ ਵਾਧੇ ਤੇ ਜੋਰ ਦਿਤਾ। ਉਨਾਂ੍ਹ ਕਿਹਾ ਕਿ ਗਰੀਨ ਬਿਲਡਿੰਗ ਪ੍ਰੋਜੈਕਟਾਂ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਸਭ ਤੋਂ ਤੇਜੀ ਨਾਲ ਵਿਕਾਸ ਕਰਨ ਵਾਲੇ ਸੁਬੇ ਹਨ। ਟਿਕਾਉ ਡਿਜਾਇਨ, ਨਿਰਮਾਣ ਅਤੇ ਸਰਟੀਫਿਕੇਸ਼ਨ ਨੂੰ ਅਪਨਾਉਣ ਲਈ ਡਿਵੈਲਪਰਾਂ ਵਿਚਕਾਰ ਸਵੀਕ੍ਰਿਤੀ ਵਿਆਪਕ ਹੈ। ਸੁਬਾ ਸਰਕਾਰ ਦਾ ਸਹਿਯੌਗ ਸ਼ਲਾਘਾਯੋਗ ਰਿਹਾ ਹੈ। ਉਨ੍ਹਾਂ ਅਨੁਸਾਰ ਸੁਬੇ ਵਿੱਚ 760 ਤੋਂ ਵੱਖ ਗਰੀਨ ਬਿਲਡਿੰਗ ਪ੍ਰੋਜੈਕਟ ਹਨ, ਜੋ 424 ਮਿਿਲਅਨ ਵਰਗ ਫੁੱਟ ਤੋਂ ਵੱਦ ਗਰੀਨ ਫੁੱਟਪ੍ਰਿੰਟ ਨੂੰ ਕਵਰ ਕਰਦੇ ਹਨ।

ਰਿਹਾਇਸ਼ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਹਮੇਸ਼ਾ ਹੀ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦਾ ਹੱਬ ਰਿਹਾ ਹੈ। ਐਸਬੀਪੀ ਗਰੁਪ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਮਨ ਸਿੰਗਲਾ ਨੇ ਕਿਹਾ ਕਿ ਲੋਕ ਕਮਿਉਨਿਟੀ ਲਿਿਵੰਗ ਲਈ ਗੁਆਂਢੀ ਸੁਬਿਆਂ ਤੋਂ ਨਿਯਮਤ ਤੌਰ ਤੇ ਚੰਡੀਗੜ੍ਹ ਆ ਰਹੇ ਹਨ ਅਤੇ ਸੀਨਿਅਰ ਸਿਿਟਜਨ ਲਿਿਵੰਗ, ਸਟੂਡੈਂਟ ਹਾਉਸਿੰਗ ਅਤੇ ਕੋ-ਵਰਕਿੰਗ ਸਪੇਸ ਵਰਗੇ ਹੋਰ ਭਾਈਚਾਰਿਆਂ ਨੂੰ ਸੰਗਠਿਤ ਕਰਨਾ ਅਤੇ ਵਿਕਾਸ ਕਰਨਾ ਮਹੱਤਵਪੂਰਨ ਹੈ।

ਪ੍ਰੋਗਰਾਮ ਦੇ ਦੋਰਾਨ ਦੋ ਪਰਮੂਖ ਸ਼ੈਸ਼ਨਾਂ ਦੋਰਾਨ ਚਰਚਾ ਕੀਤੀ ਗਈਆਂ। 'ਇਮਬ੍ਰੇਸਿੰਗ ਦੀ ਫਿਯੂਚਰ ਆਫ ਰੇਜਿਡੇਂਸ਼ਿਅਲ ਅਤੇ ਕਾਮਰਸ਼ਿਅਲ ਰਿਅਲ ਇਸਟੇਟ ਸੈਕਟਰ' ਨਾਂਅ ਦਾ ਸ਼ੈਸ਼ਨ ਕੀਤਾ ਗਿਆ ਜਦਕਿ ਦੁਜਾ ਸ਼ੈਸ਼ਨ 'ਐਕਸਲਰਟੇਟਿੰਗ ਗ੍ਰੀਨ ਗਰੋਥ ਇਨ ਗ੍ਰੇਟਰ ਚੰਡੀਗੜ੍ਹ ਰਿਜਨ' ਆਯੋਜਤ ਕੀਤਾ ਗਿਆ ਜਿਸ ਵਿਚ ਸੰਬੰਧਤ ਵਿਸ਼ਾ ਤੇ ਵਿਚਾਰ ਵਟਾਉਂਦਰਾ ਕੀਤਾ ਗਿਆ।

No comments:

Post a Comment