Friday 31 March 2017

ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਅਤੇ ਸਟੋਨ ਕਰੱਸਰਾਂ ਦੀ ਅਧਿਕਾਰੀ ਅਚਨਚੇਤੀ ਚੈਕਿੰਗ ਕਰਨਗੇ : ਸਪਰਾ

By 121 News

Chandigarh 31st March:- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ' ਰੇਤੇ, ਬਜਰੀ ਅਤੇ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ  ਅਤੇ ਸਟੋਨ ਕਰੱਸ਼ਰਾਂ  ਦੀ ਅਧਿਕਾਰੀ ਰਾਤ ਵੇਲੇ ਰੋਜਾਨਾ ਅਚਨਚੇਤੀ ਚੈਕਿੰਗ ਕਰਨਗੇ ਜਿਸ  ਲਈ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ  ਲਗਾਈਆਂ ਗਈਆਂ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਅਧਿਕਾਰੀ ਰਾਤ ਨੂੰ 09-00 ਵਜੇ ਤੋਂ ਸਵੇਰੇ 08-00 ਵਜੇ ਤੱਕ ਅਚਨਚੇਤੀ ਚੈਕਿੰਗ ਕਰਨਗੇ ਅਤੇ ਅਧਿਕਾਰੀ ਪੜਤਾਲ ਕਰਕੇ ਆਪਣੀ ਰੋਜ਼ਾਨਾ ਰਿਪੋਰਟ ਦਫ਼ਤਰ ਡਿਪਟੀ ਕਮਿਸ਼ਨਰ ਅਤੇ ਮਾਈਨਿੰਗ ਅਫ਼ਸਰ ਨੂੰ ਭੇਜਣ ਨੂੰ ਯਕੀਨੀ ਬਣਾਉਣਗੇ 

ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ 01,15 ਅਤੇ 29 ਅਪ੍ਰੈਲ ਨੂੰ ਜਗਜੀਤ ਸਿੰਘ ਧਾਮੀ ਕਾਰਜਕਾਰੀ ਇੰਜਨੀਅਰ ਪਬਲਿਕ ਹੈਲਥ, ਡਵੀਜ਼ਨ ਨੰਬਰ-1 ਅਤੇ ਬਲਿੰਦਰ ਸਿੰਘ  ਬੀ.ਐਲ.. ਖਰੜ ਮਾਈਨਿੰਗ ਵਿਭਾਗ, 02, 16 ਅਤੇ 30 ਅਪ੍ਰੈਲ ਨੂੰ ਬਲਵਿੰਦਰ  ਸਿੰਘ ਉਪ ਮੰਡਲ ਅਫ਼ਸਰ ਪਟਿਆਲਾ ਜਲ ਨਿਕਾਸ ਉਪਮੰਡਲ ਪਟਿਆਲਾ ਅਤੇ ਹਰਵਿੰਦਰ ਸਿੰਘ ਬੀ.ਐਲ.. ਡੇਰਾਬੱਸੀ ਮਾਇਨਿੰਗ ਵਿਭਾਗ,03 ਅਤੇ 17 ਅਪ੍ਰੈਲ ਨੂੰ ਯੁਵਰਾਜ ਸਿੰਘ  ਕਾਰਜਕਾਰੀ ਇੰਜਨੀਅਰ ਉਸਾਰੀ ਮੰਡਲ ਲੋਕ ਨਿਰਮਾਣ ਵਿਭਾਗ ਐਸ..ਐਸ.ਨਗਰ ਅਤੇ  ਗੁਰਿੰਦਰ  ਸਿੰਘ  ਐਸ.ਆਈ.ਪੀ. ਐਸ..ਐਸ.ਨਗਰ ਮਾਇਨਿੰਗ ਵਿਭਾਗ, ਮਿਤੀ 04 ਅਤੇ 18 ਅਪ੍ਰੈਲ ਨੂੰ ਕਮਲ ਕਿਸੋਰ ਕਾਰਜਕਾਰੀ ਇੰਜੀਨੀਅਰ ਪਬਲਿਕ ਹੈਲਥ ਡਿਵੀਜਨ ਨੰ:  2,ਐਸ..ਐਸ.ਨਗਰ ਅਤੇ ਉਗਰ ਸਿੰਘ ਬੀ.ਐਲ.. ਮਾਜਰੀ ਮਾਇਨਿੰਗ ਵਿਭਾਗ, ਮਿਤੀ 05 ਅਤੇ 19 ਅਪ੍ਰੈਲ ਨੂੰ ਬਲਵਿੰਦਰ  ਸਿੰਘ ਉਪ ਮੰਡਲ ਅਫ਼ਸਰ ਪਟਿਆਲਾ ਜਲ ਨਿਕਾਸ ਉਪਮੰਡਲ ਪਟਿਆਲਾ ਅਤੇ ਹਰਵਿੰਦਰ ਸਿੰਘ ਬੀ.ਐਲ.. ਡੇਰਾਬੱਸੀ ਮਾਇਨਿੰਗ ਵਿਭਾਗ, ਮਿਤੀ 06 ਅਤੇ 20 ਨੂੰ ਅਪ੍ਰੈਲ ਜਤਿੰਦਰ ਸਿੰਘ ਢਿੱਲੋ ਬੀ.ਡੀ.ਪੀ. ਖਰੜ ਅਤੇ ਸਸ਼ੀ ਸੇਖਰ ਸੁਰੀ ਐਸ.ਆਈ.ਪੀ. ਐਸ..ਐਸ.ਨਗਰ ਮਾਇਨਿੰਗ ਵਿਭਾਗ, ਮਿਤੀ 07 ਅਤੇ 21 ਅਪ੍ਰੈਲ ਨੂੰ ਸੁਖਵਿੰਦਰ ਸਿੰਘ ਕਾਰਜਕਾਰੀ ਇੰਜੀ: ਪੇਂਡੂ ਜਲ ਸਪਲਾਈ ਅਤੇ ਸੈਨੀਟੇਸਨ ਨੰਬਰ 3 ਐਸ..ਐਸ.ਨਗਰ ਅਤੇ ਸੁਰਿੰਦਰ ਸਿੰਘ ਐਸ.ਆਈ.ਪੀ. ਮਾਜਰੀ, ਮਿਤੀ 08 ਅਤੇ 22 ਨੂੰ ਅਪ੍ਰੈਲ ਗੁਰਦੀਪ ਸਿੰਘ ਸਹਾਇਕ ਇੰਜੀ: ਜਲ ਪ੍ਰਬੰਧ ਖੋਜ ਉਪਮੰਡਲ ਨੰ: 4, ਐਸ..ਐਸ.ਨਗਰ। ਬਲਵਿੰਦਰ ਸਿੰਘ ਗਰੇਵਾਲ ਡੀ.ਡੀ.ਪੀ. ਡੇਰਾਬੱਸੀ, ਮਿਤੀ 09 ਅਤੇ 23 ਨੂੰ ਅਪ੍ਰੈਲ ਜਗਜੀਤ ਸਿੰਘ ਧਾਮੀ ਕਾਰਜਕਾਰੀ ਇੰਜਨੀਅਰ ਪਬਲਿਕ ਹੈਲਥ, ਡਵੀਜ਼ਨ ਨੰਬਰ-1 ਅਤੇ ਬਲਿੰਦਰ ਸਿੰਘ  ਬੀ.ਐਲ.. ਖਰੜ ਮਾਈਨਿੰਗ ਵਿਭਾਗ,  ਮਿਤੀ 10 ਅਤੇ 24 ਅਪ੍ਰੈਲ ਨੂੰ ਦਿਲਾਵਰ  ਕੌਰ ਬੀ.ਡੀ.ਪੀ. ਮਾਜਰੀ ਅਤੇ ਉਗਰ ਸਿੰਘ ਬੀ.ਐਲ.. ਮਾਜਰੀ ਮਾਇਨਿੰਗ ਵਿਭਾਗ, ਮਿਤੀ 11 ਅਤੇ 25 ਅਪ੍ਰੈਲ ਨੂੰ ਬਲਵਿੰਦਰ  ਸਿੰਘ ਉਪ ਮੰਡਲ ਅਫ਼ਸਰ ਪਟਿਆਲਾ ਜਲ ਨਿਕਾਸ ਉਪਮੰਡਲ ਪਟਿਆਲਾ ਅਤੇ ਹਰਵਿੰਦਰ ਸਿੰਘ ਬੀ.ਐਲ.. ਡੇਰਾਬੱਸੀ ਮਾਇਨਿੰਗ ਵਿਭਾਗ, ਮਿਤੀ 12 ਅਤੇ 26 ਅਪ੍ਰੈਲ ਕਮਲ ਕਿਸੋਰ ਕਾਰਜਕਾਰੀ ਇੰਜੀਨੀਅਰ ਪਬਲਿਕ ਹੈਲਥ ਡਿਵੀਜਨ ਨੰ:2, ਐਸ..ਐਸ.ਨਗਰ ਅਤੇ ਸੁਰਿੰਦਰ ਸਿੰਘ ਐਸ.ਆਈ.ਪੀ. ਮਾਜਰੀ ਮਾਇਨਿੰਗ ਵਿਭਾਗ, ਮਿਤੀ 13 ਅਤੇ 27 ਅਪ੍ਰੈਲ ਨੂੰ ਜਤਿੰਦਰ ਸਿੰਘ ਢਿੱਲੋ ਬੀ.ਡੀ.ਪੀ. ਖਰੜ ਅਤੇ ਸਸ਼ੀ ਸੇਖਰ ਸੁਰੀ ਐਸ.ਆਈ.ਪੀ. ਐਸ..ਐਸ.ਨਗਰ ਮਾਇਨਿੰਗ ਵਿਭਾਗ, ਮਿਤੀ 14 ਅਤੇ 28 ਅਪ੍ਰੈਲ ਨੂੰ ਗੁਰਦੀਪ ਸਿੰਘ ਸਹਾਇਕ ਇੰਜੀ: ਜਲ ਪ੍ਰਬੰਧ ਖੋਜ ਉਪਮੰਡਲ ਨੰ: 4, ਐਸ..ਐਸ.ਨਗਰ ਅਤੇ ਹਰਵਿੰਦਰ ਸਿੰਘ ਬੀ.ਐਲ.. ਡੇਰਾਬੱਸੀ ਮਾਇਨਿੰਗ ਵਿਭਾਗ ਡਿਊਟੀ ਨਿਭਾਉਣਗੇ

 

 

No comments:

Post a Comment