By 121 News Reporter
Mohali 27th March:-- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ 'ਚ ਰੇਤੇ, ਬਜਰੀ ਅਤੇ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਅਤੇ ਸਟੋਨ ਕਰੱਸ਼ਰਾਂ ਦੀ ਅਧਿਕਾਰੀ ਰਾਤ ਵੇਲੇ ਅਚਨਚੇਤੀ ਚੈਕਿੰਗ ਕਰਨਗੇ ਜਿਸ ਲਈ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ । ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਅਧਿਕਾਰੀ ਰਾਤ ਨੂੰ 09 ਵਜੇ ਤੋਂ ਸਵੇਰੇ 08 ਵਜੇ ਤੱਕ ਅਚਨਚੇਤੀ ਚੈਕਿੰਗ ਕਰਨਗੇ।
ਤੇਜਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ 1, 12 ਅਤੇ 23 ਅਪ੍ਰੈਲ ਨੂੰ ਜਗਜੀਤ ਸਿੰਘ ਧਾਮੀ ਕਾਰਜਕਾਰੀ ਇੰਜਨੀਅਰ ਅਤੇ ਨੀਰਜ਼ ਠਾਕੁਰ ਬੀ.ਐਲ.ਈ.ੳ, 2, 13 ਅਤੇ 24 ਅਪ੍ਰੈਲ ਨੂੰ ਆਰ.ਪੀ. ਗੁਪਤਾ ਕਾਰਜਕਾਰੀ ਇੰਜਨੀਅਰ ਅਤੇ ਨੀਰਜ਼ ਠਾਕੁਰ ਬੀ.ਐਲ.ਈ.ੳ, 3, 14 ਅਤੇ 25 ਅਪ੍ਰੈਲ ਨੂੰ ਕੁਲਜੀਤ ਸਿੰਘ ਕਾਰਜਕਾਰੀ ਇੰਜਨੀਅਰ ਅਤੇ ਹਰਵਿੰਦਰ ਸਿੰਘ ਬੀ.ਐਲ.ਈ.ੳ, 4, 15 ਅਤੇ 26 ਅਪ੍ਰੈਲ ਨੂੰ ਐਨ.ਐਸ. ਵਾਲੀਆ ਕਾਰਜਕਾਰੀ ਇੰਜਨੀਅਰ ਅਤੇ ਬਲਿੰਦਰ ਸਿੰਘ ਬੀ.ਐਲ.ਈ.ੳ , 5, 16 ਅਤੇ 27 ਅਪ੍ਰੈਲ ਨੂੰ ਆਰ.ਪੀ. ਸਿੰਘ ਕਾਰਜਕਾਰੀ ਇੰਜਨੀਅਰ ਅਤੇ ਬਲਿੰਦਰ ਸਿੰਘ ਬੀ.ਐਲ.ਈ.ੳ, 6, 17 ਅਤੇ 28 ਅਪ੍ਰੈਲ ਨੂੰ ਸ੍ਰੀ ਜੋਰਾਵਰ ਸਿੰਘ ਕਾਰਜਕਾਰੀ ਇੰਜਨੀਅਰ ਅਤੇ ਸ੍ਰੀ ਹਰਵਿੰਦਰ ਸਿੰਘ ਬੀ.ਐਲ.ਈ.ੳ ਡਿਊਟੀ ਨਿਭਾਉਣਗੇ ।
ਤੇਜਿੰਦਰਪਾਲ ਸਿੰਘ ਸਿੱਧੂ ਨੇ ਅੱਗੋਂ ਦੱਸਿਆ ਕਿ 7, 18 ਅਤੇ 29 ਅਪ੍ਰੈਲ ਨੂੰ ਸੁਖਮਿੰਦਰ ਸਿੰਘ , ਕਾਰਜਕਾਰੀ ਇੰਜਨੀਅਰ, ਅਤੇ ਨੀਰਜ਼ ਠਾਕੁਰ ਬੀ.ਐਲ.ਈ.ੳ, 8 , 19 ਅਤੇ 30 ਅਪ੍ਰੈਲ ਨੂੰ ਮਹਿੰਦਰ ਸਿੰਘ ਬੀ.ਡੀ.ਪੀ. ਓ ਅਤੇ ਬਲਿੰਦਰ ਸਿੰਘ ਬੀ.ਐਲ.ਈ.ੳ , 9 ਅਤੇ 20 ਅਪ੍ਰੈਲ ਨੂੰ ਦਲੀਪ ਸਿੰਘ ਕਾਰਜਕਾਰੀ ਇੰਜਨੀਅਰ ਅਤੇ ਹਰਵਿੰਦਰ ਸਿੰਘ ਬੀ.ਐਲ.ਈ.ਓ , 10 ਅਤੇ 21 ਅਪ੍ਰੈਲ ਨੂੰ ਡੀ.ਕੇ.ਸਾਲਦੀ ਬੀ.ਡੀ.ਪੀ.ਓ ਅਤੇ ਨੀਰਜ ਠਾਕੁਰ ਬੀ.ਐਲ.ਈ.ਓ , 11 ਅਤੇ 22 ਅਪ੍ਰੈਲ ਨੂੰ ਅਰੁਣ ਸ਼ਰਮਾ ਬੀ.ਡੀ.ਪੀ.ਓ ਅਤੇ ਬਲਿੰਦਰ ਸਿੰਘ ਬੀ.ਐਲ.ਈ.ੳ ਡਿਊਟੀ ਨਿਭਾਉਣਗੇ ਅਤੇ ਇਹ ਅਧਿਕਾਰੀ ਆਪਣੀ ਰਿਪੋਰਟ ਮਾਈਨਿੰਗ ਅਫ਼ਸਰ ਅਤੇ ਡੀ.ਸੀ ਦਫ਼ਤਰ ਵਿਖੇ ਭੇਜਣਗੇ ।
No comments:
Post a Comment